ਜ਼ਿਲਾ ਮੈਜਿਸਟੇਰਟ ਵਲੋਂ ਨਿਰਧਾਰਿਤ ਕੀਤੇ ਦਿਨਾਂ ਤੋਂ ਬਿਨਾਂ ਦੁਕਾਨਾਂ ਖੋਲ•ਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਕੱਲ• ਸ਼ਨੀਵਾਰ ਤੋਂ ਬਜਾਰਾਂ ਦੀ ਕੀਤੀ ਜਾਵੇਗੀ ਚੈਕਿੰਗ ਗੁਰਦਾਸਪੁਰ, 8 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ ਅੰਦਰ ਲੱਗੇ ਕਰਫਿਊ ਦੋਰਾਨ ਦੁਕਾਨਦਾਰਾਂ ਨੂੰ ਦਿਨਵਾਰ ਦੁਕਾਨਾਂ ਖੋਲ•ਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਵੇਖਣ ਵਿਚ ਆਇਆ ਹੈ ਕਿ ਦੁਕਾਨਦਾਰ ਨਿਰਧਾਰਿਤ ਕੀਤੇ ਗਏ ਦਿਨਾਂ ਤੋਂ ਬਿਨਾਂ ਦੁਕਾਨਾਂ ਖੋਲ• ਰਹੇ ਹਨ, ਜੋ ਕਿ … Continue reading ਜ਼ਿਲਾ ਮੈਜਿਸਟੇਰਟ ਵਲੋਂ ਨਿਰਧਾਰਿਤ ਕੀਤੇ ਦਿਨਾਂ ਤੋਂ ਬਿਨਾਂ ਦੁਕਾਨਾਂ ਖੋਲ•ਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ